ਖੰਨਾ: ਪੰਜਾਬ ਸਰਕਾਰ ਨੇ ਖੰਨਾ ਨੂੰ 2 ਆਧੁਨਿਕ ਫਾਇਰ ਗੇੜ ਗੱਡੀਆਂ ਦੀ ਦਿੱਤੀ ਸੌਗਾਤ, ਕੈਬਨਟ ਮੰਤਰੀ ਨੇ ਸੌਂਪੀਆਂ ਗੱਡੀਆਂ
ਪੰਜਾਬ ਸਰਕਾਰ ਨੇ ਖੰਨਾ ਨੂੰ 2 ਆਧੁਨਿਕ ਫਾਇਰ ਗੇੜ ਗੱਡੀਆਂ ਦੀ ਦਿੱਤੀ ਸੌਗਾਤ, ਕੈਬਨਟ ਮੰਤਰੀ ਨੇ ਸੌਂਪੀਆਂ ਗੱਡੀਆਂ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਦ ਨੇ ਨਗਰ ਕੌਂਸਲ ਖੰਨਾ ਨੂੰ ਦੋ ਫਾਇਰ ਬ੍ਰਿਗੇਡ ਗੱਡੀਆਂ ਦੀ ਸੌਗਾਤ ਦਿੱਤੀ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਦ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੰਨਾ ਨੂੰ ਦੋ ਅੱਗ ਬਜਾਉਣ ਵਾਲੀਆਂ ਗੱਡੀਆਂ ਦਿੱਤੀਆਂ