ਬਰਨਾਲਾ: ਲੱਖੀ ਕਲੋਨੀ ਨੇੜੇ ਤੋਂ ਚੋਰੀ ਕੀਤੇ ਗਏ ਮੋਟਰਸਾਈਕਲ ਸਬੰਧੀ ਥਾਣਾ ਸਿਟੀ ਵਨ ਪੁਲਿਸ ਵੱਲੋਂ ਚੋਰ ਗਿਰੋਹ ਦਾ ਇੱਕ ਮੈਂਬਰ ਕਾਬੂ ਮਾਮਲਾ ਦਰਜ
Barnala, Barnala | Sep 7, 2025
ਲੱਖੀ ਕਲੋਨੀ ਨੇੜੇ ਕੁਝ ਦਿਨ ਪਹਿਲਾਂ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਜਿਸ ਦੇ ਸਬੰਧ ਵਿੱਚ ਥਾਣਾ ਸਿਟੀ ਵਨ ਪੁਲਿਸ ਵੱਲੋਂ ਛਾਣਬੀਨ ਦੌਰਾਨ ਚੋਰ...