ਅੰਮ੍ਰਿਤਸਰ 2: ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਰਣਜੀਤ ਐਵਿਨਿਊ ਵਿਖੇ ਨਿੱਜੀ ਸਕੂਲ ਵਿੱਚ ਆਪਰੇਸ਼ਨ ਸੰਪਰਕ ਤਹਿਤ ਕੀਤੀ ਮੀਟਿੰਗ
ਡੀਜੀਪੀ ਸਪੈਸ਼ਲ ਸ਼ਸ਼ੀ ਪ੍ਰਭਾ ਦਵੇਦੀ ਨੇ ਅੰਮ੍ਰਿਤਸਰ ਰਣਜੀਤ ਐਵਨਿਊ ਨਿੱਜੀ ਸਕੂਲ ਵਿੱਚ ਆਪਰੇਸ਼ਨ ਸੰਪਰਕ ਤਹਿਤ ਕੀਤੀ ਮੀਟਿੰਗ ਡੀਜੀਪੀ ਸਪੈਸ਼ਲ ਸ਼ਸ਼ੀ ਪ੍ਰਭਾ ਦਵੇਦੀ ਨੇ ਅੰਮ੍ਰਿਤਸਰ ਰਣਜੀਤ ਐਮ ਨੂੰ ਨਿੱਜੀ ਸਕੂਲ ਦੇ ਵਿੱਚ ਵਿਦਿਆਰਥੀਆਂ ਨਾਲ ਆਪਰੇਸ਼ਨ ਸੰਪਰਕ ਦੇ ਤਹਿਤ ਮੀਟਿੰਗ ਕੀਤੀ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ