ਲੁਧਿਆਣਾ ਪੂਰਬੀ: ਪਿੰਡ ਤਲਵੰਡੀ ਸ਼ੱਕੀ ਹਾਲਾਤਾਂ ਵਿੱਚ ਵਿਅਕਤੀ ਦੀ ਹੋਈ ਮੌਤ , ਮਹਿਲਾ ਤੇ ਨਸ਼ਾ ਵੇਚਣ ਦੇ ਲੱਗੇ ਆਰੋਪ
ਸ਼ੱਕੀ ਹਾਲਾਤਾਂ ਵਿੱਚ ਵਿਅਕਤੀ ਦੀ ਹੋਈ ਮੌਤ , ਮਹਿਲਾ ਤੇ ਨਸ਼ਾ ਵੇਚਣ ਦੇ ਲੱਗੇ ਆਰੋਪ ਅੱਜ 2 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਤਲਵੰਡੀ ਪਿੰਡ ਸ਼ੱਕੀ ਹਾਲਾਤਾਂ ਵਿੱਚ ਵਿਅਕਤੀ ਦੀ ਮੌਤ ਹੋਈ ਹੈ। ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਿਕ ਸਤਲੁਜ ਦਰਿਆ ਨੇ ਬਾਂਨ ਕਿਨਾਰੇ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਜਿਸ ਦੀ ਉਮਰ 30-35 ਸਾਲ ਹੈ ਲੋਕਾ ਦਾ ਕਹਿਣਾ ਹੈ ਕਿ ਜਦੋਂ ਕੋਲ ਜਾ ਕੇ ਦੇਖਿਆ ਤਾਂ ਵਿਅਕਤੀ ਮ੍ਰਿਤਕ ਪਾਇਆ ਗਿਆ ਪਿੰਡ ਵਾਸੀਆਂ