ਤਰਨਤਾਰਨ: ਹਲਕਾ ਤਰਨ ਤਾਰਨ ਚ ਸਿਆਸਤ ਭਖੀ 90 ਸਰਪੰਚ ਡਟੇ ਐਡਵੋਕੇਟ ਕੋਮਲਪ੍ਰੀਤ ਦੇ ਹੱਕ 'ਚ,, ਸਰਪੰਚਾਂ ਨੇ ਕਿਹਾ ਕੋਮਲਪ੍ਰੀਤ ਨੂੰ ਦਿੱਤੀ ਜਾਵੇ ਟਿਕਟ
Tarn Taran, Tarn Taran | Jul 10, 2025
ਤਰਨਤਾਰਨ ਤੋਂ ਆਪ ਦੇ ਵਿਧਾਇਕ ਡਾ ਕਸ਼ਮੀਰ ਸੋਹਲ ਦਾ ਪਿੱਛਲੇ ਦਿਨੀ ਦੇਹਾਂਤ ਹੋ ਗਿਆ ਹਲਕੇ ਚ ਹੋਣ ਵਾਲੀ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋ...