ਪਟਿਆਲਾ: -ਵਿਧਾਇਕ ਜੌੜਾਮਾਜਰਾ ਵੱਲੋਂ ਹਰੀਪੁਰ,ਹਾਸ਼ਮਪੁਰ ਮਾਂਗਟਾਂ ਤੇ ਸਸੀ ਬ੍ਰਾਹਮਣਾ ਵਿਖੇ ਹੜ ਪੑਭਾਵਿਤਾ ਨੂੰ ਰਾਸ਼ਨ ਕਿੱਟਾਂ,ਪਸ਼ੂਆਂ ਲਈ ਚਾਰਾ ਕੀਤਾ ਤਕਸੀਮ
Patiala, Patiala | Sep 8, 2025
ਸਮਾਣਾ ਤੋਂ ਵਿਧਾਇਕ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਘੱਗਰ ਦੇ ਪਾਣੀ 'ਚ ਘਿਰੇ ਪਿੰਡਾਂ ਹਰੀਪੁਰ, ਹਾਸ਼ਮਪੁਰ ਮਾਂਗਟਾਂ ਤੇ ਸਸੀ ਬ੍ਰਾਹਮਣਾ ਵਿਖੇ...