ਜ਼ੀਰਾ: ਪਿੰਡ ਕਟੋਰਾ ਵਿਖੇ 18 ਸਾਲਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਤੇ ਮਾਮਲਾ ਦਰਜ
Zira, Firozpur | Nov 22, 2025 ਪਿੰਡ ਕਟੋਰਾ ਵਿਖੇ 18 ਸਾਲਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਤੇ ਮਾਮਲਾ ਦਰਜ ਅੱਜ ਸਵੇਰੇ 9 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਪਿੰਡ ਕਟੋਰਾ ਦੇ ਰਹਿਣ ਵਾਲੀ ਹੈ ਸੰਗਰੂਰ ਵਿਖੇ ਪੜ੍ਹਾਈ ਕਰਦੀ ਹੈ ਅਤੇ ਜਿਸ ਦਾ ਕਰੀਬ ਇੱਕ ਸਾਲ ਤੋਂ ਸੋਸ਼ਲ ਮੀਡੀਆ ਇੰਸਟਾਗਰਾਮ ਪਰ ਸਤਵਿੰਦਰ ਸਿੰਘ ਉਰਫ ਸੋਨੂ ਪੁੱਤਰ ਅਮਰਪਾਲ ਸਿੰਘ ਵਾਸੀ ਕਟੋਰਾ ਨਾਲ ਗੱਲਬਾਤ ਹੋਈ ਸਤਵਿੰਦਰ ਸਿੰਘ ਪੀੜਤ ਲੜਕੀ ਨੂੰ ਵਿਆਹ ਦਾ ਝਾਂਸਾ ।