ਧਾਰ ਕਲਾਂ: ਚੰਬਾ ਰਾਜੀ ਮਾਰਗ 'ਤੇ ਜਮੀਨ ਖਿਸਕਣ ਨਾਲ ਰਸਤਾ ਹੋਇਆ ਬੰਦ, ਦੋਹਾਂ ਪਾਸੇ ਗੱਡੀਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਸੂਬੇ ਭਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦਿਆਂ ਧਾਰ ਬਲਾਕ ਦੇ ਦੁਨੇਰਾ ਚੰਬਾ ਰਾਜੀ ਮਾਰਗ ਤੇ ਜਮੀਨ ਤੇ ਸ ਨਾਲ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ ਜਾਣਕਾਰੀ ਮੁਤਾਬਕ 10 ਵਜੇ ਦੇ ਕਰੀਬ ਮਿਲੀ ਜਾਣਕਾਰੀ ਮੁਤਾਬਕ ਧਾਰ ਦੇ ਦੁਨੇਰਾ ਵਿਖੇ ਸੜਕ ਧੱਸ ਗਈ ਜਿਸ ਦੇ ਚਲਦਿਆਂ ਇੱਕ ਟਰੱਕ ਵਾਲੇ ਨੇ ਸਮਝਦਾਰੀ ਵਰਤਦਿਆਂ ਪਹਾੜ ਦੇ ਨਾਲ ਆਪਣੀ ਗੱਡੀ ਲਗਾ ਦਿੱਤੀ ਜਿਸਦੇ ਚਲਦਿਆਂ ਇੱਕ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਹਾੜਾਂ ਵਿੱਚ ਬਾਰਿਸ