ਲੁਧਿਆਣਾ ਪੂਰਬੀ: ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਸਕੂਟਰ ਡਰਾਈਵਰ ਵਲੋ
ਹਮਲਾ ਕਰ 5 ਹਜਾਰ ਰੁਪਏ ਦੀ ਲੁੱਟ, ਸੀਸੀਟੀਵੀ ਵੀਡੀਓ ਵਾਇਰਲ
ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਸਕੂਟਰ ਡਰਾਈਵਰ ਵਲੋ ਹਮਲਾ ਕਰ 5 ਹਜਾਰ ਰੁਪਏ ਦੀ ਲੁੱਟ, ਸੀਸੀਟੀਵੀ ਵੀਡੀਓ ਵਾਇਰਲ ਅੱਜ 3 ਵਜੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜੋ ਕਿ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਦੇ ਨਾਲ ਸਕੂਟਰ ਡਰਾਈਵਰ ਹਮਲਾ ਕਰ 5000 ਦੀ ਲੁੱਟ ਕਰ ਲਿੱਤੀ ਗਈ ਜਿਸਦੀ ਸੀਸੀਟੀਵੀ ਵੀਡੀਓ ਵਾਇਰਲ ਹੋਵੇ ਦਰਅਸਲ ਇਹ ਮਾਮਲਾ ਦੋ ਦਿਨ ਪਹਿਲਾਂ ਦਾ ਹੈ ਜਿੱਥੇ ਡੱਬਾ ਰੋਡ ਕਰਤਾਰ