ਫ਼ਿਰੋਜ਼ਪੁਰ: ਪਿੰਡ ਮੱਲੋ ਕੇ ਰੋਡ ਦੇ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 90 ਨਸ਼ੀਲੀਆਂ ਗੋਲੀਆਂ ਸਮੇਤ ਮੁਲਜ਼ਮ ਕੀਤਾ ਗ੍ਰਿਫਤਾਰ
ਪਿੰਡ ਮੱਲੋਕੇ ਵਿਖੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 90 ਨਸ਼ੀਲੀਆਂ ਗੋਲੀਆਂ ਸਮੇਤ ਮੁਲਜਮ ਕੀਤਾ ਗ੍ਰਿਫਤਾਰ ਪੁਲਿਸ ਵੱਲੋਂ ਅੱਜ ਸ਼ਾਮ 7 ਵਜੇ ਦੇ ਕਰੀਬ ਦਿੱਤੀ ਜਾਣਕਾਰੀ ਅਨੁਸਾਰ ਸਮੇਤ ਸਾਥੀ ਕਰਮਚਾਰੀ ਗਸ਼ਤ ਦੌਰਾਨ ਰਵਾਨਾ ਸੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਮੱਲੋਕੇ ਰੋਡ ਨਜ਼ਦੀਕ ਪੁੱਜੇ ਤਾਂ ਮੁਲਜਮ ਆਕਾਸ਼ਦੀਪ ਉਰਫ ਲੱਡਾ ਉਕਤ ਨੂੰ ਗਿਰਫਤਾਰ ਕਰਕੇ ਕਾਬੂ ਕੀਤਾ ਤਾਂ 90 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।