ਸੰਗਰੂਰ: ਸੰਗਰੂਰ ਪੁਲਿਸ ਵੱਲੋਂ ਪੁਲਿਸ ਪ੍ਰਣਾਲੀ 'ਚ ਕੁਸ਼ਲਤਾ ਵਧਾਉਣ ਤੇ ਪੁਲਸਿੰਗ ਪ੍ਰਭਾਵਸ਼ੀਲਤਾ ਮਜਬੂਤ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ
ਸੰਗਰੂਰ ਪੁਲਿਸ ਵੱਲੋਂ ਇੱਕ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੁਲਿਸ ਪ੍ਰਣਾਲੀ ਵਿੱਚ ਕੁਸ਼ਲਤਾ ਵਧਾਉਣ ਅਤੇ ਪੁਲਿਸਿੰਗ ਪ੍ਰਭਾਵਸ਼ੀਲਤਾ ਮਜਬੂਤ ਕਰਨ ਲਈ ਅਧਿਕਾਰੀਆਂ ਨੂੰ ਸੀਸੀਟੀਐਨਐਸ, ਵੈਬਪੋਰਟਲ ਅਤੇ ਨਵੇਂ ਫੌਜਦਾਰੀ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ।