ਰੂਪਨਗਰ: ਗਊ ਰਕਸ਼ਾ ਦਲ ਵਾਲਿਆਂ ਦੀ ਗੁਪਤ ਸੂਚਨਾ ਨੇ ਬਚਾਈ ਇੱਕ ਦਰਜਨ ਗਾਵਾਂ ਦੀ ਜਾਨ, ਪਿੰਡ ਮਾਂਗੇਵਾਲ ਨਜ਼ਦੀਕ ਟਰੱਕ ਕੈਂਟਰ ਕੀਤਾ ਕਾਬੂ
Rup Nagar, Rupnagar | Jul 17, 2025
ਗਊ ਰਕਸ਼ਾ ਦਲ ਵਾਲਿਆਂ ਦੀ ਗੁਪਤ ਸੂਚਨਾ ਨੇ ਇੱਕ ਦਰਜਨ ਦੇ ਕਰੀਬ ਗਾਵਾਂ ਦੀ ਜਾਨ ਬਚਾ ਲਈ ਜਿਵੇਂ ਹੀ ਗਊ ਰਕਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ...