ਖੰਨਾ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖੰਨਾ ਦੇ ਹਲਕਾ ਇੰਚਾਰਜ ਦੇ ਵੱਲੋਂ ਦੋ ਟਰੱਕ ਭਰ ਕੇ ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ
Khanna, Ludhiana | Sep 5, 2025
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਜਾਦੂ ਦੇ ਵੱਲੋਂ ਹੜ ਪ੍ਰਭਾਵਿਤ ਇਲਾਕੇ ਦੇ ਲਈ ਦੋ ਟਰੱਕ ਭਰ ਕੇ ਰਾਹਤ...