ਸੰਗਰੂਰ: ਸੰਗਰੂਰ ਖੇਤੀਬਾੜੀ ਵਿਭਾਗ ਵੱਲੋਂ ਸੰਗਰੂਰ ਵਿੱਚ ਬੀਜਾਂ ਦੀ ਦੁਕਾਨਾਂ ਉੱਤੇ ਕੀਤੀ ਗਈ ਰੇਡ
ਪੰਜਾਬ ਵਿੱਚ ਅੰਕੜਿਆਂ ਤੋਂ ਜਿਆਦਾ ਯੂਰੀਆ ਖਪਤ ਵਿੱਚ ਆਉਣ ਤੋਂ ਬਾਅਦ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਹਰ ਜ਼ਿਲ੍ਹੇ ਵਿੱਚ ਬੀਜਣ ਦੀ ਦੁਕਾਨਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਨਾਲ ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋੜ ਤੋਂ ਵੱਧ ਯੂਰੀਆ ਵਰਤਿਆ ਜਾ ਰਿਹਾ ਹੈ ਇਸਤਰੀ ਰੋਖਾ ਧਾਮ ਦੇ ਲਈ ਸਾਡੇ ਵੱਲੋਂ ਇਹ ਰੇਡ ਕੀਤੀ ਗਈ ਹੈ ਅਤੇ ਦੁਕਾਨਾਂ ਤੋਂ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਏਗਾ