ਫਾਜ਼ਿਲਕਾ: ਆਮ ਆਦਮੀ ਪਾਰਟੀ ਮਹਿਲਾ ਨੇਤਾ ਅਤੇ ਪਾਰਸ਼ਦ ਪੂਜਾ ਲੂਥਰਾ ਸਚਦੇਵਾ ਵੱਲੋਂ ਬੱਚਿਆਂ ਨੂੰ ਕੀਤਾ ਜਾ ਰਿਹਾ ਖੇਡਾਂ ਪ੍ਰਤੀ ਉਤਸਾਹਿਤ
ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਨੇਤਾ ਅਤੇ ਪਾਰਸ਼ਦ ਪੂਜਾ ਲੂਥਰਾ ਸਚਦੇਵਾ ਵੱਲੋਂ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕੀਤਾ ਜਾ ਰਿਹਾ ਹੈ। ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਜਰੂਰਤ ਹੈ ਤਾਂ ਉਹ ਉਹਨਾਂ ਨੂੰ ਮੁਹਈਆ ਕਰਵਾਉਣਗੇ। ਹੁਣ ਵੀ ਉਹਨਾਂ ਕੋਲ ਸਿਵਲ ਲਾਈਨ ਦੇ ਬੱਚੇ ਪਹੁੰਚੇ । ਜਿਨਾਂ ਨੂੰ ਖੇਡਾਂ ਦਾ ਸਮਾਨ ਮੁਹਈਆ ਕਰਵਾਇਆ ਗਿਆ। ਜਿਸ ਬਾਬਤ ਉਹਨਾਂ ਜਾਣਕਾਰੀ ਦਿੱਤੀ ।