ਪੰਜਾਬ ਦੀ ਮਾਨ ਸਰਕਾਰ 55 ਲੱਖ ਲੋੜਵੰਦ, ਗਰੀਬ ਲੋਕਾਂ ਦੇ ਰਾਸ਼ਨ ਕਾਰਡ ਤੇ ਡਾਕਾ ਨਹੀਂ ਮਾਰਨ ਦੇਵੇਗੀ : ਜਗਦੇਵ ਬਾਮ, ਚੇਅਰਮੈਨ ਸਹਿਕਾਰੀ ਸਭਾਵਾਂ
Sri Muktsar Sahib, Muktsar | Aug 26, 2025
ਸਹਿਕਾਰੀ ਸਭਾਵਾਂ ਦੇ ਚੇਅਰਮੈਨ ਜਗਦੇਵ ਸਿੰਘ ਬਾਮ ਵੱਲੋਂ ਅੱਜ ਕਰੀਬ ਅੱਧਾ ਦਰਜਨ ਪਿੰਡਾਂ ਵਿੱਚ ਜਲਸਿਆਂ ਨੂੰ ਸੰਬੋਧਨ ਕੀਤਾ ਗਿਆ। ਬਾਮ ਨੇ ਕਿਹਾ ਕਿ...