ਪਟਿਆਲਾ: ਪਟਿਆਲਾ ਦੇ SSTਨਗਰ ਇਲਾਕੇ ਦੇ ਵਿੱਚ ਘਰਾਂ ਦੇ ਵਿੱਚ ਗੰਦਾ ਪਾਣੀ ਆਉਣ ਤੋਂ ਦੁਖੀ ਇਲਾਕਾ ਨਿਵਾਸੀਆਂ ਵਲੋ ਅੱਜ ਕੀਤਾ ਗਿਆ ਧਰਨਾ ਪ੍ਰਦਰਸ਼ਨ
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਐਸਐਸਟੀ ਨਗਰ ਇਲਾਕੇ ਦੇ ਵਿੱਚ ਘਰਾਂ ਦੇ ਵਿੱਚ ਗੰਦਾ ਪਾਣੀ ਆਉਣ ਤੋਂ ਦੁਖੀ ਇਲਾਕਾ ਨਿਵਾਸੀਆਂ ਦੇ ਦੁਆਰਾ ਅੱਜ ਧਰਨਾ ਪ੍ਰਦਰਸ਼ਨ ਦਿੱਤਾ ਗਿਆ। ਇਸ ਮਹੱਲੇ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਗੰਦਾ ਪਾਣੀ ਘਰਾਂ ਦੇ ਵਿੱਚ ਆ ਰਿਹਾ ਸੀ,ਪਰ ਹੁਣ ਤਾਂ ਹੱਦ ਹੀ ਹੋ ਗਈ ਹੈ,ਕਿਉਂਕਿ ਪਾਣੀ ਦੇ ਨਾਲ ਨਾਲ ਹੁਣ ਸੀਵਰੇਜ ਦੀ ਮਿਕਸਿੰਗ ਵੀ ਆਉਣੀ ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਇਹ ਪਾਣੀ ਪੀਣਾ ਤਾਂ ਬਹੁਤ ਦੂ