ਕੋਟਕਪੂਰਾ: ਰੇਲਵੇ ਰੋਡ ਤੇ ਸਪੋਰਟਕਿੰਗ ਕੰਪਨੀ ਦੇ ਰੈਡੀਮੇਡ ਸ਼ੋਰੂਮ ਵਿੱਚ ਧਮਾਕੇ ਤੋਂ ਬਾਅਦ ਲੱਗੀ ਅੱਗ, ਫੈਲਿਆ ਧੁਆਂ, ਮੌਕੇ ਤੇ ਪੁਜੀ ਫਾਇਰ ਬ੍ਰਿਗ੍ਰੇਡ
Kotakpura, Faridkot | Jul 28, 2025
ਕੋਟਕਪੂਰਾ ਦੇ ਰੇਲਵੇ ਰੋਡ ਤੇ ਸਪੋਰਟਕਿੰਗ ਕੰਪਨੀ ਦੇ ਰੈਡੀਮੇਡ ਸ਼ੋਰੂਮ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਅੱਗ ਦੀਆਂ ਲਪਟਾਂ...