ਪਠਾਨਕੋਟ: ਹਲਕਾ ਭੋਆ ਦੇ ਹੜ ਪ੍ਰਭਾਵਿਤ ਪਿੰਡਾਂ ਵਿੱਚ ਬੀਐਸਐਫ ਦੀ 109 ਬਟਾਲੀਅਨ ਦੇ ਮਾਹਿਰ ਪਸ਼ੂ ਡਾਕਟਰਾਂ ਵੱਲੋਂ ਜਾਨਵਰਾਂ ਲਈ ਲਗਾਇਆ ਗਿਆ ਮੈਡੀਕਲ ਕੈਂਪ
ਫੌਜ ਹਮੇਸ਼ਾ ਦੇਸ਼ ਦੀ ਸੇਵਾ ਵਿੱਚ ਲਗਾਤਾਰ ਲਗੀ ਰਹਿੰਦੀ ਹੈ ਫਿਰ ਚਾਹੇ ਦੇਸ਼ ਚ ਹੜ ਹੋਣ ਜਾਂ ਕੋਈ ਵਿਪਦਾ ਆਈ ਹੋਵੇ ਫੌਜ ਹਮੇਸ਼ਾ ਅੱਗੇ ਵੱਧ ਕੇ ਦੇਸ਼ ਦੀ ਸੇਵਾ ਕਰਦੀ ਹੈ ਇਸਦੇ ਚਲਦਿਆਂ ਹੀ ਪਿਛਲੇ ਦਿਨੀ ਆਏ ਹੜਾਂ ਕਾਰਨ ਹਲਕਾ ਭੋਆ ਦੇ ਪਿੰਡ ਖੋਜਕੀ ਚੱਕ ਅਤੇ ਬਸਾਊ ਬਾੜਮਾ ਵਿਖੇ ਬੀਐਸਐਫ ਦੀ 109 ਬਟਾਲੀਅਨ ਵੱਲੋਂ 12 ਵਜੇ ਦੇ ਕਰੀਬ ਹੜਾਂ ਕਾਰਨ ਪਸ਼ੂਆਂ ਚ ਫੈਲੀ ਬਿਮਾਰੀਆਂ ਦੀ ਰੋਕਥਾਮ ਲਈ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਦੇ ਨਾਲ ਹੀ ਹੜਾ ਦੇ ਕਾਰਨ