ਫਾਜ਼ਿਲਕਾ: ਪਿੰਡ ਮਹਾਤਮ ਨਗਰ ਵਿਖੇ ਪਸ਼ੂਆਂ ਦੇ ਚਾਰੇ ਨਾਲ ਭਰਿਆ ਟਰੈਕਟਰ ਲੈ ਕੇ ਪਹੁੰਚ ਗਈ ਮਹਿਲਾ ਵਿੰਗ ਦੀ ਸਾਬਕਾ ਜਿਲਾ ਪ੍ਰਧਾਨ ਪੂਜਾ ਲੂਥਰਾ ਸਚਦੇਵਾ
Fazilka, Fazilka | Aug 19, 2025
ਫਾਜਲਿਕਾ ਦੇ ਪਿੰਡ ਮਹਾਤਮ ਨਗਰ ਦੀਆਂ ਤਸਵੀਰਾਂ ਨੇ । ਜਿੱਥੇ ਸਤਲੁਜ ਦੇ ਵਿੱਚ ਪਾਣੀ ਓਵਰਫਲੋ ਹੋਣ ਕਰਕੇ ਪਸ਼ੂਆਂ ਦਾ ਚਾਰਾ ਖਰਾਬ ਹੋ ਗਿਆ । ਤਾਂ...