ਘੱਲ ਖੁਰਦ: ਫਿਰੋਜ਼ਸ਼ਾਹ ਰੋਡ ਦੇ ਨਜ਼ਦੀਕ ਕਾਰ ਅਤੇ ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਦੋ ਦੀ ਹੋਈ ਮੌਤ
ਫਿਰੋਜ਼ਸ਼ਾਹ ਰੋਡ ਦੇ ਨਜ਼ਦੀਕ ਕਾਰ ਅਤੇ ਟਰੈਕਟਰ ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਦੋ ਦੀ ਹੋਈ ਮੌਤ ਪਰਿਵਾਰ ਵੱਲੋਂ ਅੱਜ ਦੁਪਹਿਰ 2 ਵਜੇ ਦੇ ਕਰੀਬ ਪੀੜਤ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹਨਾਂ ਦੀ ਲੜਕੀ ਮੱਲਾਂ ਵਾਲਾ ਵਿਖੇ ਵਿਆਹੀ ਹੈ ਅਤੇ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਾਉਣ ਲਈ ਫਰੀਦਕੋਟ ਗਈ ਹੋਈ ਸੀ ਜਦ ਵਾਪਸ ਕਾਰ ਤੇ ਸਵਾਰ ਹੋ ਕੇ ਘਰ ਪਰਤ ਰਹੇ ਸੀ।