ਅਬੋਹਰ: ਅਬੋਹਰ ਵਿਖੇ ਰੇਲਵੇ ਲਾਈਨਾਂ ਦੇ ਨੇੜੇ ਲਵਾਰਿਸ ਹਾਲਤ ਵਿੱਚ ਮਿਲਿਆ ਬਜ਼ੁਰਗ, ਰਾਹਗੀਰਾਂ ਨੇ ਝਾੜੀਆਂ ਵਿੱਚ ਪਿਆ ਦੇਖ ਪੁਲਿਸ ਨੂੰ ਦਿੱਤੀ ਸੂਚਨਾ
Abohar, Fazilka | Aug 9, 2025
ਅਬੋਹਰ ਵਿਖੇ ਇੱਕ ਬਜ਼ੁਰਗ ਲਵਾਰਿਸ ਹਾਲਤ ਵਿੱਚ ਮਿਲਿਆ ਹੈ । ਬਜ਼ੁਰਗ ਦੀ ਪਹਿਚਾਨ ਨਹੀਂ ਹੋ ਪਾਈ ਹੈ । ਹਾਲਾਂਕਿ ਇਸ ਤੇ ਰੇਲਵੇ ਪੁਲਿਸ ਅਤੇ ਨਰ...