ਖੰਨਾ: ਪਾਇਲ ਤਹਿਸੀਲ ਬਲਾਕ ਦੋਰਾਹਾ ਦੇ ਪਿੰਡ ਰਾਮਪੁਰ ਤੋ ਹੜ੍ਹ ਪ੍ਰਭਾਵਿਤ ਇਲਾਕਿਆ ਲਈ ਦੋ ਟਰੱਕ ਰਾਸ਼ਨ ਦੇ ਕੀਤੇ ਰਵਾਨਾ
ਪਾਇਲ ਤਹਿਸੀਲ ਬਲਾਕ ਦੋਰਾਹਾ ਦੇ ਪਿੰਡ ਰਾਮਪੁਰ ਵਿਖੇ ਅੱਜ ਰਾਸ਼ਨ ਦੇ ਭਰੇ ਹੋਏ ਦੋ ਟਰੱਕ ਹੜ ਪੀੜਤ ਲੋਕਾਂ ਦੇ ਲਈ ਹੋਏ ਰਵਾਨਾ ਇਸ ਸਮੇਂ ਪਾਇਲ ਦੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਜੋ ਹੜ ਆਏ ਸਨ ਅਤੇ ਕਾਫੀ ਲੋਕਾਂ ਦਾ ਨੁਕਸਾਨ ਹੋ ਗਿਆ ਸੀ ਉਹਨਾਂ ਦੇ ਵਿੱਚ ਕੁਝ ਅਸੀਂ ਹਿੱਸਾ ਪਾਉਣ ਦੇ ਨੀਅਤ ਦੇ ਨਾਲ ਇਹ ਦੋ ਟਰੱਕ ਰਾਸ਼ਨ ਦੇ ਭੇਜ ਰਹੇ ਹਾਂ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ