ਅਬੋਹਰ: ਬਰਸਾਤੀ ਪਾਣੀ ਨਾਲ ਪ੍ਰਭਾਵਿਤ ਇਲਾਕੇ ਦਾ ਸੁਖਬੀਰ ਬਾਦਲ ਵੱਲੋਂ ਦੌਰਾ, 4 ਇੰਜਨ ਤੇ ਹੋਰ ਸਮਾਨ ਲੈ ਕੇ ਪਿੰਡ ਸੈਦਾਵਾਲੀ ਪੁੱਜੇ ਸੁਖਬੀਰ ਬਾਦਲ
Abohar, Fazilka | Aug 23, 2025
ਇਕ ਅਗਸਤ ਨੂੰ ਹੋਈ ਭਾਰੀ ਬਰਸਾਤ ਕਾਰਨ ਕਈ ਪਿੰਡਾਂ ਦੇ ਹਾਲਾਤ ਵਿਗੜ ਗਏ । ਪਾਣੀ ਖੇਤਾਂ ਵਿੱਚ, ਬਾਗਾਂ ਵਿੱਚ ਜਮਾ ਹੋ ਗਿਆ । ਜਿਸ ਦੀ ਹਾਲੇ ਤੱਕ...