ਜਲਾਲਾਬਾਦ: ਪਿੰਡ ਢੰਡੀ ਕਦੀਮ ਪਹੁੰਚੇ ਵਿਧਾਇਕ ਗੋਲਡੀ ਕੰਬੋਜ ਨੇ ਮੋਟਰਸਾਈਕਲ ਤੇ ਲਿਆ ਹਾਲਾਤਾਂ ਦਾ ਜਾਇਜ਼ਾ, ਲੋਕਾਂ ਨੂੰ ਮੁਹਈਆ ਕਰਵਾਇਆ ਰਾਸ਼ਨ
Jalalabad, Fazilka | Sep 6, 2025
ਜਲਾਲਾਬਾਦ ਦੇ ਪਿੰਡ ਢੰਡੀ ਕਦੀਮ ਸਮੇਤ ਕਈ ਪਿੰਡ ਹੜ ਦੀ ਚਪੇਟ ਵਿੱਚ ਨੇ । ਤਾਂ ਲੋਕਾਂ ਨੂੰ ਰਾਹਤ ਸਮੱਗਰੀ ਮੁਹਈਆ ਕਰਵਾਈ ਜਾ ਰਹੀ ਹੈ । ਵਿਧਾਇਕ...