ਲੁਧਿਆਣਾ ਪੱਛਮੀ: ਦੁਗਰੀ ਲੈਂਡ ਪੋਲਿੰਗ ਵਿਰੁੱਧ ਐਸਕੇਐਮ ਦੇ ਸੱਦੇ ਤੇ 5 ਕਿਸਾਨ ਜਥੇਬੰਦੀਆ ਨੇ ਮੀਟਿੰਗ ਕਰ 30 ਜੁਲਾਈ ਨੂੰ ਟਰੈਕਟਰ ਮਾਰਚ ਦਾ ਕੀਤਾ ਐਲਾਨ
ਲੈਂਡ ਪੋਲਿੰਗ ਵਿਰੁੱਧ ਐਸਕੇਐਮ ਦੇ ਸੱਦੇ ਤੇ 5 ਕਿਸਾਨ ਜਥੇਬੰਦੀਆ ਨੇ ਮੀਟਿੰਗ ਕਰ 30 ਜੁਲਾਈ ਨੂੰ ਟਰੈਕਟਰ ਮਾਰਚ ਦਾ ਕੀਤਾ ਐਲਾਨ ਅੱਜ 7:30 ਬਜੇ ਮਿਲੀ ਜਾਣਕਾਰੀ ਅਨੁਸਾਰ 5 ਕਿਸਾਨ ਜਥੇਬੰਦੀਆ ਵਲੋ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਲੈਂਡ ਪੁਲਿੰਗ ਦੀ ਨੀਤੀ ਕਿਸਾਨ ਤੋਂ ਮੁਫਤ ਵਿੱਚ ਜਮੀਨ ਖੋਣ ਦਾ ਪ੍ਰੋਗਰਾਮ ਹੈ। ਪੰਜਾਬ ਦੀਵਾਹੀ ਯੋਗ ਜਮੀਨ ਨੂੰ ਕਿਸੇ ਵੀ ਹਾਲਤ ਵਿੱਚ ਕਿਸਾਨਾ ਕੋਲੋਂ ਖੋਣ ਲਈ ਦਿੱਤਾ ਜਾਵੇਗਾ। ਪੰਜੇ ਕਿ