ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਰੇਲਵੇ ਕੈਂਟ ਸਟੇਸ਼ਨ ਤੇ 15 ਅਗਸਤ ਨੂੰ ਲੈ ਕੇ ਜੀਆਰਪੀ ਦੇ ਐਸਪੀ ਆਪਰੇਸ਼ਨ ਗੁਰਿੰਦਰ ਸਿੰਘ ਨੇ ਕੀਤਾ ਦੋਰਾ
Pathankot, Pathankot | Aug 7, 2025
15 ਅਗਸਤ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਤੇ ਸੁਰੱਖਿਆ ਪ੍ਰਬੰਧਾਂ ਨੂੰ ਸਖਤ ਕਰਨ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ...