ਪਟਿਆਲਾ: ਸ਼ਿਕਾਇਤ ਦੇ ਨਿਪਟਾਰੇ ਲਈ DC ਦਫਤਰ ਪਟਿਆਲਾ ਫਰਿਆਦ ਲੈ ਕੇ ਪਹੁੰਚੀ ਇੱਕ ਮਹਿਲਾ ਨੇ ਜਹਿਰੀਲੀ ਦਵਾਈ ਨੀਗਲ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Patiala, Patiala | Aug 6, 2025
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਿਲਾ ਪਟਿਆਲਾ ਦੇ ਪਿੰਡ ਸ਼ੇਖੂਪੁਰਾ ਦੀ ਇੱਕ ਮਹਿਲਾ ਜੋ ਕਿ ਅੱਜ ਆਪਣੇ ਪਿੰਡ ਦੇ ਇੱਕ ਮਾਮਲੇ ਦੀ ਸ਼ਿਕਾਇਤ ਕਰਨ ਲਈ...