ਕਪੂਰਥਲਾ: ਸਰਪੰਚ-ਪੰਚ ਚੋਣਾਂ/ਨਾਮਜ਼ਦਗੀ ਦੇ ਆਖਰੀ ਦਿਨ NOC ਨਾ ਮਿਲਣ ਕਾਰਨ ਕਾਂਗਰਸ ਸਬੰਧਿਤ ਉਮੀਦਾਵਾਰ ਹੋ ਰਹੇ ਖੱਜਲ ਖੁਆਰ,BDPO ਦਫਤਰ ਚ ਕੀਤੀ ਨਾਰੇਬਾਜ਼ੀ
Kapurthala, Kapurthala | Jul 17, 2025
ਜ਼ਿਲ੍ਹੇ ਚ 4 ਸਰਪੰਚਾਂ ਤੇ 63 ਵਾਰਡਾਂ ਚ ਪੰਚਾਂ ਦੀਆਂ ਖਾਲੀ ਸੀਟਾਂ ਦੀ 27 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਪਰਚੇ ਦਾਖਲ ਕਰਨ ਦੇ...