ਜ਼ੀਰਾ: ਪਿੰਡ ਫੱਤੇ ਵਾਲਾ ਵਿਖੇ ਰਾਜਸਥਾਨ ਦੇ ਖਾਜੂ ਵਾਲਾ ਤੋਂ ਪੰਜਾਬ ਦੇ ਹੜ ਪੀੜਤਾਂ ਲਈ ਵੱਡੀ ਸਹਾਇਤਾ ਚੌਥੀ ਟੀਮ ਨੇ ਰਾਸ਼ਨ ਤੋਂ ਲੈ ਕੇ ਵਿਆਹ ਕੀਤੀ ਮਦਦ
Zira, Firozpur | Dec 1, 2025 ਪਿੰਡ ਫੱਤੇ ਵਾਲਾ ਵਿਖੇ ਰਾਜਸਥਾਨ ਦੇ ਖਾਜੂ ਵਾਲਾ ਤੋਂ ਪੰਜਾਬ ਦੇ ਹੜ ਪੀੜਤਾਂ ਲਈ ਵੱਡੀ ਸਹਾਇਤਾ ਚੌਥੀ ਟੀਮ ਨੇ ਰਾਸ਼ਨ ਤੋਂ ਲੈ ਕੇ ਵਿਆਹੀ ਕਾਰਜਾਂ ਤੱਕ ਕੀਤੀ ਮਹਾਨ ਸੇਵਾਵਾਂ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ। ਜਿੱਥੇ ਰਾਜਸਥਾਨ ਦੇ ਬੀਕਾਨੇਰ ਜਿਲੇ ਦੇ ਖਾਜੂ ਵਾਲਾ ਇਲਾਕੇ ਦੀ ਸੰਗਤ ਵੱਲੋਂ ਪੰਜਾਬ ਦੇ ਹੜ ਪੀੜਿਤ ਪਰਿਵਾਰਾ ਲਈ ਸਹਾਇਤਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਹੜ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਦੀਆਂ ਮੁਸ਼ਕਲਾ ਨੂੰ ਦੇਖਦੇ ਹੋਏ