ਲੁਧਿਆਣਾ ਪੂਰਬੀ: ਢਾਬਾ ਰੋੜ ਲੁਧਿਆਣਾ ਵਿੱਚ ਦਿਵਾਲੀ ਦੇ ਦਿਨ ਮਹਿਲਾ ਖੋਹ ਹੋਈ ਸੋਨੇ ਦੀ ਚੈਨ
ਲੁਧਿਆਣਾ ਵਿੱਚ ਦਿਵਾਲੀ ਦੇ ਦਿਨ ਮਹਿਲਾ ਖੋ ਹੋਈ ਸੋਨੇ ਦੀ ਚੈਨ ਅੱਜ 6 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਿਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਗਵਾਂਢੀ ਦੇ ਨਾਲ ਬਾਜ਼ਾਰ ਤੋਂ ਸਮਾਨ ਲੈ ਕੇ ਜਾ ਰਹੀ ਸੀ ਇਸੇ ਦੌਰਾਨ ਪਿੱਛੇ ਤੋਂ ਆ ਰਹੇ ਬਾਈ ਸਵਾਲ ਨੇ ਅਚਾਨਕ ਉਸ ਦੇ ਗਲੇ ਵਿੱਚੋਂ ਸੋਨੇ ਦੀ ਚੈਨ ਖੋ ਕਰ ਲਈ ਚੈਨ ਖੋ ਦੌਰਾਨ ਮਹਿਲਾ ਜਮੀਨ ਤੇ ਗਿਰ ਗਈ ਗਵਾਂਡੀ ਅਤੇ ਮੌਕੇ ਤੇ ਮੌਜੂਦ ਕੁਛ ਨਬਾਲਿਕ ਬੱਚਿਆਂ ਨੇ ਆਰੋਪੀ ਦਾ ਪਿੱਛਾ ਕੀਤਾ ਪਰ ਉਹ ਫਰਾਰ ਹੋ ਗਏ