ਕਪੂਰਥਲਾ: ਪਹਾੜੀ ਖੇਤਰਾਂ ਵਿੱਚ ਹੋ ਰਹੀ ਭਾਰੀ ਬਰਸਾਤ ਕਾਰਨ ਦਰਿਆ ਬਿਆਸ 'ਚ ਪਾਣੀ ਦਾ ਪੱਧਰ ਰਾਤੋ ਰਾਤ ਵਧਿਆ, ਮੰਡ ਦੇ ਕਿਸਾਨ ਨੂੰ ਸਤਾਉਣ ਲੱਗਾ ਹੜ੍ਹ ਦਾ ਡਰ
Kapurthala, Kapurthala | Jul 22, 2025
ਦਰਿਆ ਬਿਆਸ ਚ ਆਮ ਨਾਲੋਂ ਪਾਣੀ ਦੇ ਪੱਧਰ ਚ ਵਾਧਾ ਦਰਜ ਕੀਤਾ ਜਾ ਰਿਹਾ | ਇਸ ਸਬੰਧੀ ਦਰਿਆ ਬਿਆਸ ਤੇ ਬਣੀ ਡਿਸਚਾਰਜ ਐਰਿਗੇਸ਼ਨ ਵਿਭਾਗ ਦੇ ਗੇਜ ਰੀਡਰ...