ਲੁਧਿਆਣਾ ਪੂਰਬੀ: ਸਲੇਮ ਟਾਬਰੀ ਸ਼ਾਰਦੀਆ ਨਰਾਤੇ ਦੀ ਮਹਾਂ ਅਸਤਮੀ ਦੇ ਪਾਵਨ ਮੌਕੇ ਤੇ ਵਿਧਾਇਕ ਨੇ ਕੀਤਾ ਕੰਜਕ ਪੂਜਨ
ਸ਼ਾਰਦੀਆ ਨਰਾਤੇ ਦੀ ਮਹਾਂ ਅਸਤਮੀ ਦੇ ਪਾਵਨ ਮੌਕੇ ਤੇ ਵਿਧਾਇਕ ਨੇ ਕੀਤਾ ਕੰਜਕ ਪੂਜਨ ਅੱਜ 5 ਵਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਵੀਡਿਓ ਸਾਂਝੀ ਕੀਤੀ ਜਿਸ ਵਿਚ ਅੱਜ ਸ਼ਰਦੀਆ ਨਰਾਤੇ ਦੀ ਮਹਾ ਅਸ਼ਟਮੀ ਦੇ ਪਾਵਨ ਮੌਕੇ ਤੇ ਅੱਜ ਆਪਣੇ ਗ੍ਰਹਿ ਵਿਖੇ ਮਾਤਾ ਸਰੂਪ ਕੰਜਕ ਪੂਜਨ ਕੀਤਾ ਅਤੇ ਪੂਰੇ ਪਰਿਵਾਰ ਦੇ ਵੱਲੋਂ ਸਾਰਿਆਂ ਦੀ ਸੁੱਖ ਸ਼ਾਂਤੀ ਅਤੇ ਸਮ੍ਰਿਧੀ ਲਈ ਪ੍ਰਾਰਥਨਾ ਕੀਤੀ ਤੇ ਇਸ ਦੌਰਾਨ ਭਗਤਾਂ ਲਈ ਵੀ ਦੁਆ ਮੰਗੀ ਤੇ ਕਿਹਾ ਮਾਤਾ ਰਾਣੀ