ਜਲਾਲਾਬਾਦ: ਪਿੰਡ ਆਤੂਵਾਲਾ ਪੁੱਜੇ MLA ਗੋਲਡੀ ਨੇ ਮੰਤਰੀ ਨੂੰ ਲਾ ਲਈ ਵੀਡਿਉ ਕਾਲ, ਕਹਿੰਦੇ ਆਹ ਪੁੱਲ ਦੇ ਦਿਓ ਚਾਚਾ
Jalalabad, Fazilka | Aug 30, 2025
ਸਰਹੱਦੀ ਇਲਾਕੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ । ਤਸਵੀਰਾਂ ਜਲਾਲਾਬਾਦ ਦੇ ਪਿੰਡ ਆਤੂਵਾਲਾ ਦੀਆਂ ਨੇ । ਜਿੱਥੇ ਪੁੱਲ ਨਾ ਹੋਣ ਕਰਕੇ ਇਲਾਕੇ ਦੇ...