ਪਠਾਨਕੋਟ: ਹਲਕਾ ਭੋਆ ਦੇ ਪਿੰਡ ਕੋਲੀਆਂ ਵਿਖੇ ਪਬਲਿਕ ਐਪ ਵਲੋ ਦਿਖਾਈ ਖਬਰ ਦਾ ਹੋਇਆ ਅਸਰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ
ਸੂਬੇ ਭਰ ਵਿੱਚ ਹੋਈ ਬਾਰਿਸ਼ ਅਤੇ ਹੜ ਕਾਰਨ ਕਈਆਂ ਲੋਕਾਂ ਦੇ ਘਰ ਦੁਕਾਨਾਂ ਅਤੇ ਫਸਲਾਂ ਸਨੇ ਪਸ਼ੂ ਧਨਦੀਪ ਬਰਬਾਦੀ ਹੋਈ ਸੀ ਅਤੇ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਸੀ ਜਿਸਦੇ ਚਲਦਿਆਂ ਜ਼ਿਲਾ ਪਠਾਨਕੋਟ ਦੇ ਹਲਕਾ ਭੋਆ ਵਿਖੇ ਪੈਂਦੇ ਪਿੰਡ ਚਾਟਕ ਕੋਲੀਆਂ ਵਿਖੇ ਤਿੰਨ ਗਰੀਬ ਪਰਿਵਾਰਾਂ ਦੇ ਘਰ ਹੜ ਦੀ ਚਪੇਟ ਵਿੱਚ ਆਣ ਕਰਕੇ ਭਾਰੀ ਨੁਕਸਾਨ ਹੋਇਆ ਸੀ ਅਤੇ ਗਰੀਬ ਦੇ ਸਿਰਾਂ ਤੋਂ ਛੱਤਾਂ ਰਹਿ ਗਈਆਂ ਸਨ ਜਿਹਦੇ ਚਲਦੀਆਂ ਪਿੰਡ ਦੇ ਲੋਕਾਂ ਨੇ ਸਰਪੰਚ ਸਨੇ ਰੋਸ਼ ਜਤਾਉਂਦਿਆਂ