ਫਤਿਹਗੜ੍ਹ ਸਾਹਿਬ: ਪਹਿਲੇ ਪੜਾਅ 'ਚ ਅਮਲੋਹ ਹਲਕੇ ਦੇ 33 ਪਿੰਡਾਂ ਵਿੱਚ ਬਣਨਗੇ ਨਵੇਂ ਅਤਿ ਆਧੁਨਿਕ ਖੇਡ ਮੈਦਾਨ- ਵਿਧਾਇਕ
Fatehgarh Sahib, Fatehgarh Sahib | Aug 25, 2025
ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਅਮਲੋਹ ਅਧੀਨ ਆਉਂਦੇ ਕੁਲ 95 ਪਿੰਡਾਂ ਵਿੱਚੋਂ 33...