ਮੌੜ: ਪਿੰਡ ਮੌੜ ਕਲਾਂ ਵਿਖੇ ਚਿੱਟਾ ਨਸ਼ਾ ਵਿਕਣ ਮਾਮਲੇ ਚ ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਕਿਹਾ
Maur, Bathinda | Nov 30, 2025 ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਕਿਹਾ ਕਿ ਨਸ਼ਾ ਸਾਡੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜੇਕਰ ਗੱਲ ਕੀਤੀ ਹੋਵੇ ਤਾਂ ਮੋੜ ਕਲਾ ਵਿਖੇ ਵੀ ਜਿੱਥੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਉਥੇ ਉਹਨਾਂ ਦੇ ਗਿਰਫਤਾਰ ਵੀ ਕੀਤਾ ਜਾ ਰਿਹਾ ਹੈ ਹੁਣ ਲੋਕਾਂ ਨੂੰ ਅਪੀਲ ਕਿ ਸਾਡਾ ਸਾਥ ਦਿੱਤਾ ਜਾਵੇ।