ਜ਼ੀਰਾ: ਮੱਲਾਂ ਵਾਲਾ ਦਾਣਾ ਮੰਡੀ ਵਿਖੇ ਮਮੂਲੀ ਗੱਲ ਨੂੰ ਲੈ ਕੇ ਗੁਆਂਢੀਆਂ ਵੱਲੋਂ ਮਾਂ ਪੁੱਤਰ ਤੇ ਕੀਤਾ ਤੇਜ ਹਥਿਆਰਾਂ ਨਾਲ ਜਾਨਲੇਵਾ ਹਮਲਾ
Zira, Firozpur | Nov 19, 2025 ਮੱਲਾਂ ਵਾਲਾ ਦਾਣਾ ਮੰਡੀ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਗੁਆਂਢੀਆਂ ਵੱਲੋਂ ਮਾਂ ਪੁੱਤਰ ਤੇ ਕੀਤਾ ਤੇਜ਼ ਹਥਿਆਰਾਂ ਨਾਲ ਹਮਲਾ ਮਾਂ ਦੀ ਹਾਲਤ ਨਾਜੁਕ ਹਸਪਤਾਲ ਵਿੱਚ ਭਰਤੀ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਜਿਥੇ ਮੱਲਾਵਾਲਾ ਦਾਣਾ ਮੰਡੀ ਦੇ ਨਜਦੀਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਾਮੂਲੀ ਗੱਲ ਨੂੰ ਲੈ ਕੇ ਗੁਆਂਢੀਆਂ ਵੱਲੋਂ ਕੁਝ ਸਾਥੀ ਬੁਲਾ ਕੇ ਉਹ ਜਦ ਰੋਟੀ ਖਾ ਰਹੇ ਸੀ ਤਾਂ ਉਹਨਾਂ ਉੱਪਰ ਹਮਲਾ ਕਰ ਦਿੱਤਾ।