ਪਟਿਆਲਾ: DC ਪਟਿਆਲਾ ਪ੍ਰੀਤੀ ਯਾਦਵ ਨੇ ਹਲਕਾ ਘਨੌਰ ਤੋਂ ਨਿਕਲਦੇ ਘੱਗਰ ਦਰਿਆ ਦੇ ਕੰਡੇ ਵਸਦੇ ਪਿੰਡ ਨਿਵਾਸੀਆਂ ਨੂੰ ਸੁੁਚੇਤ ਰਹਿਣ ਦੀ ਕੀਤੀ ਅਪੀਲ
Patiala, Patiala | Sep 3, 2025
ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪੀਤੀ ਯਾਦਵ ਵੱਲੋਂ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕਰ ਹਲਕਾ ਘਨੌਰ ਤੋਂ ਨਿਕਲਦੇ ਘੱਗਰ ਦਰਿਆ ਦੇ ਕੰਢੇ ਰਹਿੰਦੇ...