ਅੰਮ੍ਰਿਤਸਰ 2: ਅਜਨਾਲਾ ਸੱਕੀ ਚ ਪਾਣੀ ਵਗਣ ਨਾਲ ਗੁਜਰਾਂ ਦੇ ਤਬੇਲੇ ਡੁੱਬੇ, ਸੱਤ ਮੱਝਾਂ ਰੁੜ ਕੇ ਦਰਿਆ ਦੇ ਪਾਣੀ ਵਿੱਚ ਵਗ ਗਈਆਂ
Amritsar 2, Amritsar | Aug 31, 2025
ਅਜਨਾਲਾ ਇਲਾਕੇ ਦੀ ਸੱਕੀ ਚ ਹੜ੍ਹ ਦਾ ਪਾਣੀ ਦਾਖਲ ਹੋਣ ਨਾਲ ਗੁਜਰਾਂ ਦੇ ਤਬੇਲੇ ਪੂਰੀ ਤਰ੍ਹਾਂ ਤਬਾਹ ਹੋ ਗਏ। ਪਾਣੀ ਦੇ ਤੇਜ਼ ਵਗਣ ਕਾਰਨ ਗੁਜਰਾਂ...