ਪਠਾਨਕੋਟ: ਭੋਆ ਦੇ ਪਿੰਡ ਕਟਾਰੂ ਚੱਕ ਤੋ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਹੜ ਪੀੜੀਤ ਕਿਸਾਨਾ ਨੂੰ ਖੁਸ਼ਖਬਰੀ ਦਿੰਦਿਆਂ ਦਾ ਵੀਡੀਓ ਆਇਆ ਸਾਹਮਣੇ
Pathankot, Pathankot | Sep 8, 2025
ਜ਼ਿਲਾ ਪਠਾਨਕੋਟ ਵਿਖੇ ਹੋਏ ਹੜਾਂ ਦੇ ਨੁਕਸਾਨ ਦਾ ਨਿਰੀਖਣ ਕਰਨ ਦੇ ਲਈ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਸਨੇ ਕਈ ਉੱਚ ਅਧਿਕਾਰੀ ਵੀ ਪਹੁੰਚ ਰਹੇ ਹਨ...