ਮਾਨਸਾ: ਨਵੀਂ ਅਨਾਜ ਮੰਡੀ ਮਾਨਸਾ ਵਿਖੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਨਰਮੇ ਦੀ ਖਰੀਦ ਸ਼ੁਰੂ ਕਰਵਾਈ
Mansa, Mansa | Sep 16, 2025 ਗੁਰਪ੍ਰੀਤ ਸਿੰਘ ਭੁੱਚਰ ਨੇ ਨਵੀਂ ਅਨਾਜ ਮੰਡੀ ਮਾਨਸਾ ਤੋਂ ਨਰਮੇ ਦੀ ਖਰੀਦ ਦੀ ਸ਼ੁਰੂਆਤ ਕਰਵਾਈ। ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਦੱਸਿਆ ਕਿ ਕਿਸਾਨ ਗੁਰਸੇਵਕ ਸਿੰਘ ਭੁਪਾਲ ਦਾ ਨਰਮਾ 7265 ਰੁਪਏ ਨੂੰ ਠਾਕੁਰ ਮੱਲ ਹੇਮ ਰਾਜ ਫਰਮ ਅਤੇ ਕਿਸਾਨ ਗੁਰਪ੍ਰੀਤ ਸਿੰਘ ਬੀਰੇਵਾਲਾ ਦਾ ਨਰਮਾ 7135 ਸਾਹਿਲ ਟਰੇਡਿੰਗ ਕੰਪਨੀ ਦੇ ਨਾਮ ਹੇਠ ਖਰੀਦਿਆ ਗਿਆ।