ਮਾਨਸਾ: ਤੇਰਾ ਪੰਥ ਜੈਨ ਸਭਾ ਮਾਨਸਾ ਵੱਲੋਂ ਲਗਾਇਆ ਵਿਸ਼ਾਲ ਖੂਨਦਾਨ ਕੈਂਪ
Mansa, Mansa | Sep 17, 2025 ਜਾਣਕਾਰੀ ਦਿੰਦੇ ਆ ਸਮਾਜ ਸੇਵੀ ਨਰੇਸ਼ ਬਿਰਲਾ ਨੇ ਕਿਹਾ ਕਿ ਅਖਿਲ ਭਾਰਤੀਆ 13 ਪੰਥ ਵੱਲੋਂ ਪੂਰੇ ਭਾਰਤਵਰਸ਼ ਵਿੱਚ ਖੂਨਦਾਨ ਕੈਂਪ ਦਾ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਕੈਂਪ ਪੂਰੇ ਭਾਰਤ ਵਰਸ਼ ਵਿੱਚ ਯੁਵਕ ਪਰਿਸ਼ਦ ਦੀਆਂ 362 ਸ਼ਾਖਾ ਵਾਂ ਦੇ ਵਿੱਚ ਲਗਾਇਆ ਜਾ ਰਿਹਾ ਹੈ। ਜਿਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ 13 ਪੰਥ ਭਵਨ ਸੁੰਨੀ ਗਲੀ ਮਾਨਸਾ ਵਿਖੇ ਕੈਂਪ ਦਾ ਯੋਜਨ ਕੀਤਾ ਗਿਆ ਜਿਸ ਦੌਰਾਨ ਕੈਂਪ ਦਾ ਉਦਘਾਟਨ ਨਮੋ ਕਰ ਮਹਾਂ ਮੰਤਰ ਦੇ ਨਾਲ ਕੀਤਾ ਗਿਆ