ਅੰਮ੍ਰਿਤਸਰ 2: ਅਜਨਾਲਾ ਨੇੜੇ ਰਾਵੀ ਦਰਿਆ 'ਚ ਵਧਿਆ ਪਾਣੀ, ਵਿਧਾਇਕ ਨੇ ਲੋਕਾਂ ਤੇ ਕਿਸਾਨਾਂ ਨੂੰ ਨੇੜੇ ਨਾ ਜਾਣ ਦੀ ਕੀਤੀ ਅਪੀਲ
Amritsar 2, Amritsar | Aug 24, 2025
ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਅਜਨਾਲਾ ਸਰਹੱਦ ਨੇੜੇ ਰਾਵੀ ਦਰਿਆ ਦਾ ਪੱਧਰ ਵਧ ਰਿਹਾ ਹੈ। ਸਾਬਕਾ ਕੈਬਨਟ ਮੰਤਰੀ ਤੇ ਵਿਧਾਇਕ ਕੁਲਦੀਪ...