ਜਲੰਧਰ 2: ਕੁਝ ਦਿਨ ਪਹਿਲਾਂ ਲਾਂਬੜਾ ਤਾਜਪੁਰ ਗੇਟ ਦੇ ਕੋਲ ਹੋਏ ਸੜਕੀ ਹਾਦਸੇ ਚ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣੇ ਬਾਹਰ ਦਿੱਤਾ ਧਰਨਾ
Jalandhar 2, Jalandhar | Mar 20, 2025
ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਕੀ ਕੁਝ ਦਿਨ ਪਹਿਲਾਂ ਉਹਨਾਂ ਦਾ ਜਿਹੜਾ ਲੜਕਾ ਹੈ ਜੋ ਕਿ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਪਿੱਛੋਂ...