ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਸਗੋਂ ਹਰ ਰੋਜ਼ ਕਿਸੇ ਨਾ ਕਿਸੇ ਵਿਦੇਸ਼ੀ ਮੁਲਕ ਵਿਚ ਪੰਜਾਬੀ ਨੌਜਵਾਨ ਲੜਕੇ ਲੜਕੀਆਂ ਦੀਆਂ ਮੌਤ ਹੋਣ ਦਾ ਮਾਮਲਾ ਸਾਹਮਣੇ ਆਉਣ ਆ ਰਿਹਾ ਹੈ। ਇਸੇ ਤਰ੍ਹਾਂ ਕਨੇਡਾ ਦੇ ਸਰੀ ਸ਼ਹਿਰ ਵਿੱਚ ਸਟਡੀ ਵੀਜੇ 'ਤੇ ਗਏ ਰਾਏਕੋਟ ਦੇ ਸੰਦੀਪ ਸਿੰਘ (21) ਦੀ 25 ਜੁਲਾਈ ਨੂੰ ਦੁਪਹਿਰ ਸਮੇਂ ਖਾਣਾ ਖਾਂਦਿਆਂ ਰੋਟੀ ਦੀ ਬੁਰਕੀ ਗਲ ਵਿੱਚ ਫਸਣ ਕਾਰਨ ਮੌਤ ਹੋਈ ਸੀ ਮੌਤ