ਫਾਜ਼ਿਲਕਾ: ਮੌਜਮ ਤੇ ਤੇਜਾ ਰੁਹੇਲਾ ਵਿਚਕਾਰ ਬਣੇ ਪੁਲ ਦੇ ਰਸਤੇ ਤੇ ਵੱਗ ਰਿਹਾ ਦਰਿਆ ਦਾ ਪਾਣੀ, ਬਨ ਦੇ ਦੂਸਰੇ ਪਾਸੇ ਵੀ ਸੜਕ ਦੀ ਹਾਲਤ ਹੋਈ ਖਰਾਬ
ਫ਼ਾਜ਼ਿਲਕਾ ਦੇ ਪਿੰਡ ਮੌਜਮ ਅਤੇ ਤੇਜਾ ਰੁਹੇਲਾ ਦੇ ਵਿਚਕਾਰ ਬਣੇ ਪੁਲ ਨੂੰ ਲਗਦੇ ਰਸਤੇ ਤੇ ਅਜੇ ਵੀ ਦਰਿਆ ਦਾ ਪਾਣੀ ਵੱਗ ਰਿਹਾ ਹੈ। ਇੱਥੇ ਬਨ ਦੇ ਦੂਸਰੇ ਪਾਸੇ ਵੀ ਸੜਕਾਂ ਤੇ ਦਰਿਆ ਦਾ ਪਾਣੀ ਆ ਜਾਣ ਕਾਰਨ ਪਹਿਲਾਂ ਤੋਂ ਹੀ ਖ਼ਰਾਬ ਸੜਕ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਹੈ।