Public App Logo
Jansamasya
National
Bihar
Madhya_pradesh
Indianrailways
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
Tbmuktbharat
North_delhi
West_delhi
Notoadulteration
Railinfra4uttarpradesh
Railone
North_west_delhi
���िश्व_जल_दिवस
Thodadhyanse
Educationforall
Capacitybuilding
Worldwaterday
Chaitranavratri
Railsafety
���ंतर्राष्ट्रीय_वन_दिवस
Kalpanachawla
No video available

ਐਸਏਐਸ ਨਗਰ ਮੁਹਾਲੀ: ਨੈਸ਼ਨਲ ਡਿਫੈਂਸ ਕਾਲਜ ਮਿਲਟਰੀ ਸਿਵਲ ਸਰਵਿਸਿਜ਼ ਦੇ ਵਫ਼ਦ ਨੇ ਪਿੰਡ ਸਿੰਘਪੁਰਾ ਦਾ ਦੌਰਾ ਕੀਤਾ - ਵਧੀਕ ਡੀਸੀ

ਆਪਣੇ ਅਧਿਐਨ ਦੌਰੇ ਦੇ ਹਿੱਸੇ ਵਜੋਂ, ਨੈਸ਼ਨਲ ਡਿਫੈਂਸ ਕਾਲਜ ਤੋਂ ਮਿਲਟਰੀ ਸਿਵਲ ਸਰਵਿਸਿਜ਼ ਅਤੇ ਮਿੱਤਰ ਵਿਦੇਸ਼ੀ ਦੇਸ਼ਾਂ ਦੇ ਬ੍ਰਿਗੇਡੀਅਰ/ਜੁਆਇੰਟ ਸੈਕਟਰੀ ਦੇ ਬਰਾਬਰ ਦੇ 6 ਵਿਦੇਸ਼ੀ ਡੈਲੀਗੇਟਾਂ ਸਮੇਤ 15 ਅਧਿਕਾਰੀਆਂ ਦੇ ਇੱਕ ਵਫ਼ਦ ਨੇ ਮੰਗਲਵਾਰ ਨੂੰ ਐਸ.ਏ.ਐਸ.ਨਗਰ ਦੇ ਪਿੰਡ ਸਿੰਘਪੁਰਾ ਦਾ ਦੌਰਾ ਕੀਤਾ।