ਮਾਨਸਾ: ਮੋਟਰਸਾਈਕਲਾਂ ਦੀ ਟੱਕਰ ਦੌਰਾਨ ਦੋਨੋਂ ਮੋਟਰਸਾਈਕਲ ਸਵਾਰਾਂ ਦੀ ਮੌਤ
Mansa, Mansa | Sep 15, 2025 ਜਾਣਕਾਰੀ ਦਿੰਦੇ ਆ ਪਿੰਡ ਖਿਆਲਾ ਕਲਾਂ ਦੇ ਰਾਮਪਾਲ ਸਿੰਘ ਨੇ ਅੱਜ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਵਿੱਚ ਦੋ ਮੋਟਰਸਾਈਕਲਾਂ ਦੀ ਆਪਸੀ ਜਬਰਦਸਤ ਟੱਕਰ ਹੋਈ ਜਿਸ ਦੌਰਾਨ ਮੋਟਰਸਾਈਕਲ ਸਵਾਰ 26 ਸਾਲਾਂ ਨੌਜਵਾਨ ਅਤੇ ਕਰੀਬ 70 ਸਾਲਾ ਸਾਬਕਾ ਸਰਪੰਚ ਦੋਨਾਂ ਦੀ ਮੌਤ ਹੋ ਗਈ ਦੋਨਾਂ ਦੀਆਂ ਲਾਸ਼ਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੀ ਮੋਸਟਲੀ ਵਿੱਚ ਪੋਸਟਮਾਰਟਮ ਕਰਵਾਉਣ ਲਈ ਰਖਵਾ ਦਿੱਤਾ ਗਿਆ ਹੈ।