ਸਰਹੱਦੀ ਇਲਾਕੇ ਦੇ ਪਿੰਡ ਦੋਨਾ ਨਾਨਕਾ ਨਿਵਾਸੀ ਹੜ੍ਹ ਪੀੜਿਤ ਵਿਅਕਤੀ ਦਾ ਪਰਸ ਡਿੱਗ ਗਿਆ। ਜਿਸ ਤੋਂ ਬਾਅਦ ਉਸਨੇ ਆਪਣੇ ਡਿੱਗੇ ਪਰਸ ਨੂੰ ਲੈਕੇ ਅਪੀਲ ਕੀਤੀ ਹੈ। ਜਾਣਕਾਰੀ ਦਿੰਦਿਆਂ ਉਸਨੇ ਦਸਿਆ ਕਿ ਬੀਤੇ ਦਿਨੀਂ ਪਿੰਡ ਤੋਂ ਸ਼ਹਿਰ ਜਾਂਦੇ ਸਮੇਂ ਖਰਾਬ ਰਸਤੇ ਅਤੇ ਖੱਡਿਆਂ ਕਾਰਨ ਉਸਦੇ ਪਜਾਮੇ ਦੀ ਜੇਬ ਵਿੱਚੋਂ ਬਟੂਆ ਕਿਤੇ ਡਿੱਗ ਪਿਆ ਸੀ। ਜਿਸ ਬਾਰੇ ਉਸਨੂੰ ਪਤਾ ਚੱਲਿਆ ਹੈ ਕਿ ਉਸ ਨੂੰ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਚੁੱਕ ਲਿਆ ਸੀ ਅਤੇ ਤੇਜ਼ੀ ਨਾਲ ਪਿੰਡ ਵਾ